Skip to content

Rabb ne khud sanu milauna e || love poetry || true love shayari

Kudrat vi thehar k dekhegi
Jad mail ohne sada karauna e..!!
Full mohobbtan vale khidne ne
Teri rooh nu gal naal launa e..!!
Eh Mohobbat hi enni Pak e
Ese rishte Nu khuda ne vi chahuna e..!!
Sanu lod Na bahutiyan manntan di
Dekhi apne aap sab hona e..!!
Asi roohaniyat takk preet pauni e
Agge pyar de sbnu jhukauna e..!!
Ishq de rang ne karni karamat esi
Dekhi rabb ne khud sanu milauna e..!!

ਕੁਦਰਤ ਵੀ ਠਹਿਰ ਕੇ ਦੇਖੇਗੀ
ਜਦ ਮੇਲ ਓਹਨੇ ਸਾਡਾ ਕਰਾਉਣਾ ਏ..!!
ਫੁੱਲ ਮੋਹੁੱਬਤਾਂ ਵਾਲੇ ਖਿੜਨੇ ਨੇ
ਤੇਰੀ ਰੂਹ ਨੂੰ ਗਲ ਨਾਲ ਲਾਉਣਾ ਏ..!!
ਇਹ ਮੋਹੁੱਬਤ ਹੀ ਇੰਨੀ ਪਾਕ ਏ
ਐਸੇ ਰਿਸ਼ਤੇ ਨੂੰ ਖੁਦਾ ਨੇ ਵੀ ਚਾਹੁਣਾ ਏ..!!
ਸਾਨੂੰ ਲੋੜ ਨਾ ਬਹੁਤੀਆਂ ਮੰਨਤਾਂ ਦੀ
ਦੇਖੀ ਆਪਣੇ ਆਪ ਸਭ ਹੋਣਾ ਏ..!!
ਅਸੀਂ ਰੂਹਾਨੀਅਤ ਤੱਕ ਪ੍ਰੀਤ ਪਾਉਣੀ ਏ
ਅੱਗੇ ਪਿਆਰ ਦੇ ਸਭ ਨੂੰ ਝੁਕਾਉਣਾ ਏ..!!
ਇਸ਼ਕ ਦੇ ਰੰਗ ਨੇ ਕਰਨੀ ਕਰਾਮਾਤ ਐਸੀ
ਦੇਖੀਂ ਰੱਬ ਨੇ ਖੁਦ ਸਾਨੂੰ ਮਿਲਾਉਣਾ ਏ..!!

Title: Rabb ne khud sanu milauna e || love poetry || true love shayari

Best Punjabi - Hindi Love Poems, Sad Poems, Shayari and English Status


Chhod diya tha likhna me || Hindi Sad shayari image

Chhod diya tha likhna maine
par aj fir kalam uthayi hai
uski yaad me
waise to #arsh kabhi bolkar byaan nahi karta
par aaj likhega dil ke dard ko apni shayari ke har alfaaz se




Tere naal bitaye pal || punjabi shayari

ਤੇਰੇ ਨਾਲ ਬਿਤਾਏ ਪਲ ਨੇ ਬੜੇ ਵੇ ਪਿਆਰੇ ਵੇ
ਉਦਾਸ ਜੀ ਜਿੰਦਗੀ ਮੇਰੀ ਹੁਣ ਤੇਰੇ ਸਹਾਰੇ ਵੇ
ਤੇਰੇ ਬਿਨਾ ਸੱਜਣਾ ਸਾਡੇ ਹੁੰਦੇ ਨਹੀ ਗੁਜਾਰੇ ਵੇ
ਪ੍ਰੀਤ ਸਾਥ ਤੇਰਾ ਮੰਗੀਏ ਵੇਖ ਕੇ ਟੁੱਟਦੇ ਤਾਰੇ ਵੇ

Title: Tere naal bitaye pal || punjabi shayari