Best Punjabi - Hindi Love Poems, Sad Poems, Shayari and English Status
Supne tere || Punjabi shayari || sad status
Supne sajjna tere ajj vi aunde ne
Bhullna chahunda tenu par eh hun vi raatan jagaunde ne😓
ਸੁਪਨੇ ਸੱਜਣਾ, ਤੇਰੇ ਅੱਜ ਵੀ ਆਉਂਦੇ ਨੇ
ਭੁੱਲਣਾ ਚਾਹੁੰਦਾ ਤੈਨੂੰ, ਪਰ ਇਹ ਹੁਣ ਵੀ ਰਾਤਾਂ ਜਗਾਉਂਦੇ ਨੇ 😓
Title: Supne tere || Punjabi shayari || sad status
Sama dass dinda hai || Punjabi status
Samaa dass dinda hai…
Ke lok ki c te asi ki samjhde rhe🙂
ਸਮਾਂ ਦੱਸ ਦਿੰਦਾ ਹੈ…
ਕਿ ਲੋਕ ਕੀ ਸੀ ਤੇ ਅਸੀਂ ਕੀ ਸਮਝਦੇ ਰਹੇ।🙂
