Best Punjabi - Hindi Love Poems, Sad Poems, Shayari and English Status
Happy birthday || Punjabi Wishes
ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ,
ਤੁਹਾਡੇ ਜਨਮ ਦਿਨ ਤੇ,
ਸਦੀਵੀ ਤੰਦਰੁਸਤੀ ਅਤੇ ਖੁਸ਼ੀਆਂ ਆਪ ਜੀ ਨੂੰ ਖੁਦਾ ਬਖ਼ਸੇ
ਕੇ.ਵੀ. ਕਲਾਸਿਜ਼,
ਨਵੀਂਆਂ ਬੁਲੰਦੀਆਂ ਛੂਹੇ
ਅਰਦਾਸ ਹੈ ਰੱਬ ਅੱਗੇ 🎂🎂🎂🍬🍬🍬…….
🖋@tera.sukh_
Title: Happy birthday || Punjabi Wishes
Hawawa warga || punjabi kavita
ਹਵਾਵਾਂ ਵਰਗਾ ਹੋ ਗਿਆ ਏ ਤੂੰ
ਮੇਹ੍ਸੂਸ ਤਾਂ ਹੁੰਦਾ ਐਂ ਪਰ ਦਿਸਦਾ ਨੀ
ਤੂੰ ਬਦਲਾਂ ਤੇ ਅਸੀਂ ਵੀ ਬਦਲ ਗਏ
ਹੁਣ ਸਾਡੀ ਅੱਖ ਤੋਂ ਵੀ ਹੰਝੂ ਰਿਸਦਾ ਨੀ
ਕਦਮਾਂ ਕਦਮਾਂ ਤੇ ਜਾਂਣ ਗਏ ਰਾਜ਼ ਅਸੀਂ ਵੀ ਕਈ ਸਾਰੇ
ਕੰਮ ਕਿਸੇ ਤੋਂ ਜਦੋਂ ਤੱਕ ਹੋਵੇ ਕਦਰ ਓਹਦੋਂ ਤੱਕ ਬੱਸ ਰਹਿੰਦੀ ਐ
ਕੰਮ ਨਿਕਲਣ ਤੋਂ ਬਾਅਦ ਚ ਕੋਈ ਪੁਛਦਾ ਨੀਂ
ਮੁਰਝਾਇਆ ਹੋਇਆ ਹੈ ਫੁੱਲ ਹੁਣ ਓਹ
ਮਹੋਬਤ ਦਾ ਜੋਂ ਕਦੇ ਸੁਕਦਾ ਨੀ
ਜਿਨ੍ਹਾਂ ਨੂੰ ਪਤਾ ਹੁੰਦਾ ਐਂ ਕੇ ਨਹੀਂ ਰਹੇ ਸਕਦੇ ਓਹ ਸਾਡੇ ਬਿਨ
ਐਹ ਜਾਨਣ ਤੋਂ ਬਾਅਦ ਬੰਦਾ ਟਿਕਦਾ ਨੀਂ
ਤੂੰ ਬਦਲਾਂ ਤੇ ਅਸੀਂ ਵੀ ਬਦਲ ਗਏ
ਹੁਣ ਸਾਡੀ ਅੱਖ ਤੋਂ ਵੀ ਹੰਝੂ ਰਿਸਦਾ ਨੀ
ਬੱਸ ਹੁਣ ਇੱਕ ਹੋਰ ਸ਼ਾਇਰੀ ਕਹਾਂਗਾ
ਜਿਨ੍ਹਾਂ ਦਾ ਵੀ ਇਸ ਦਿਲ ਨੇ ਦਿਲ ਤੋਂ ਕਿਤਾ
ਓਹ ਲੋਕ ਬਾਹਲ਼ੇ ਸਿਆਣੇ ਨਿਕਲ਼ੇਂ
ਛੱਡ ਸਾਨੂੰ ਖੇਡਗੇ ਚਲਾਕੀਆਂ ਸਾਰੀ
ਓਹਣਾ ਲਈ ਪਤਾਂ ਲਗੀਆ ਏਹ ਖੇਡ ਪੁਰਾਣੇਂ ਨਿਕਲ਼ੇਂ
—ਗੁਰੂ ਗਾਬਾ 🌷
