Best Punjabi - Hindi Love Poems, Sad Poems, Shayari and English Status
Me raunda reha || very sad shayari
me raunda reha
te oh hasdi rahi
bewafa mainu
oh dasdi rahi
ਮੈਂ ਰੌਂਦਾ ਰਿਹਾ
ਤੇ ਉਹ ਹੱਸਦੀ ਰਹੀ।
ਬੇਵਫ਼ਾ ਮੈਨੂੰ
ਉਹ ਦੱਸਦੀ ਰਹੀ।
Title: Me raunda reha || very sad shayari
Ik alag hi dukh || 2 lines shayari on dukh
kise de kareeb hona
par naseeb ch na hona
ik alag hi dukh dinda hai
ਕਿਸੇ ਦੇ ਕਰੀਬ ਹੋਣਾ
ਪਰ ਨਸੀਬ ਚ’ ਨਾ ਹੋਣਾ
ਇੱਕ ਅਲੱਗ ਹੀ ਦੁੱਖ ਦਿੰਦਾ ਹੈ..
