Skip to content

Relationship quotes || English Quotes

“Relationships are like glass. Sometimes it’s better to leave them broken than try to hurt yourself putting it back together”

Title: Relationship quotes || English Quotes

Best Punjabi - Hindi Love Poems, Sad Poems, Shayari and English Status


{ ਇੱਸ਼ਕ }

{ ਇੱਸ਼ਕ }
.
ਇੱਸ ਇੱਸ਼ਕ ਦੇ ਰੰਗ ਵੀ ਅਵੱਲੇ ਨੇ I
ਇਹ ਛੱਡਦਾ ਕੁਝ ਵੀ ਨਾ ਪੱਲੇ ਨੇ II

ਕਈਆਂ ਨੂੰ ਇਥੇ ਡੋਬ ਦਿਤਾ I
ਕਈ ਹੋ ਗਏ ਇਥੇ ਝੱਲੇ ਨੇ II

ਕਈਆਂ ਪੈਰਾਂ ਵਿਚ ਇਹਨੇ ਪਾ ਦਿਤੇ ਘੁੰਗਰੂ I
ਕਈਆਂ ਦੇ ਪਾ ਦਿਤੀਆਂ ਮੁੰਦਰਾਂ II

“ਤੇ” ਕਈਆਂ ਦੇ ਤਾਂ I
ਇਹਨੇ ਲੇਖ ਹੀ ਹੋਏ ਮੱਲੇ ਨੇ II

ਛੱਡ “ਜਲੰਧਰੀ” I
ਤੂੰ ਖਹਿੜਾ ਇੱਸ ਇਸ਼ਕੇ ਦਾ II

ਇੱਸ ਇਸ਼ਕੇ ਨੇ ਤਾਂ I
ਪਹਿਲਾ ਹੀ ਕਈ ਘਰ ਪੱਟੇ ਨੇ II

ਪਹਿਲਾ ਹੀ ਕਈ ਘਰ ਪੱਟੇ ਨੇ…..
.
From;-“Raj Jalandhari”



sad punjabi shayari | BAS AINI GALTI

very sad two lines punjabi shayari, sache dilon

kita sache dilon tainu pyar
bas aini galti c meri