Best Punjabi - Hindi Love Poems, Sad Poems, Shayari and English Status
Memories || sad quotes || English heart broken quotes

Jhoothi sohaa || sad shayari
ਲ਼ੋਕ ਝੁਠੀ ਸੋਹਾਂ ਖਾਂਦੇ ਨੇ
ਸਭ ਵਾਦੇ ਇਨ੍ਹਾਂ ਦੇ ਝੁਠੇ
ਇਣਹਾ ਦੀ ਸਚੀ ਗਲਾਂ ਸਮਝ ਕੇ
ਕਿਨੇਂ ਆਸ਼ਿਕ ਗਏ ਲੁਟੇ
ਚੇਹਰਾ ਇਣਹਾ ਦਾ ਇਦਾਂ ਦਾ
ਭਰੋਸਾ ਇਣਹਾ ਤੇ ਛੇਤੀ ਹੋ ਜਾਵੇ
ਜੋ ਤਕਲੇ ਇਣਹਾ ਦੀ ਅਖਾਂ ਵਲ਼
ਔਹ ਖਿਆਲਾਂ ਵਿਚ ਹੀ ਖੋ ਜਾਵੇ
ਪਤਾ ਨਹੀਂ ਕੇਹੜੇ ਦਰ ਤੇ ਜਾਂਦੇ ਨੇ
ਜੋ ਲ਼ੋਕ ਝੁਠੀ ਸੋਹਾਂ ਖਾਂਦੇ ਨੇ
—ਗੁਰੂ ਗਾਬਾ 🌷

