Skip to content

Roj mere naal phone te gallan karke || bewafa shayari

Roj mere naal phone te gallan karke
kal mera hi number bhul gya
pyar mere nu thukraa ke tu jism ute dhul gya
oh eh pyaar kaahda
eh tan jism diyaan khedaan ne
kal mere naal khedi si
ajh kise naal

ਰੋਜ ਮੇਰੇ ਨਾਲ਼ ਫੋਨ ਤੈਅ ਗਲਾ ਕਰਕੇ
ਕਾਲ ਮੇਰਾ ਹੀ ਨੰਬਰ ਭੁੱਲ ਗਿਆ
“ਪਿਆਰ ਮੇਰੇ ਨੂੰ ਠੁਕਰਾ ਕੇ ਤੂੰ ਜਿਸਮ ਉੱਤੇ ਡੂੰਲ ਗਇਆ”
ਉਹ ਏਹ ਪਿਆਰ ਕਾਦਾ ਏਹ ਤਾਂ ਜਿਸਮ ਦੀ ਖੇਡਾਂ ਨੇ
ਕੱਲ ਮੇਰੇ ਨਾਲ਼ ਖੇਡੀ ਸੀ ਅੱਜ ਕਿਸੇ ਨਾਲ

Title: Roj mere naal phone te gallan karke || bewafa shayari

Best Punjabi - Hindi Love Poems, Sad Poems, Shayari and English Status


BEWAFAI NA SAMJI | True love Punjabi Status

Ehna dooriyaan nu kade judai na samji
bulaan diyaan khamoshiyaan nu saadi ruswayi na samji
ek ek pal yaad karanga tainu
jekar muk gya tan sade mukne nu bewafai na samji

ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ
ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ ਤੈਨੂੰ
ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ

Title: BEWAFAI NA SAMJI | True love Punjabi Status


Sanu ohna vicho na jaan || true love shayari

Sanu ohna vicho sajjna na jaan
Jo naata jod akk jandiyan..!!
Sade dil diyan ramzan pchan
Jo sidha tere takk jandiyan❤️..!!

ਸਾਨੂੰ ਉਹਨਾਂ ਵਿੱਚੋਂ ਸੱਜਣਾ ਨਾ ਜਾਣ
ਜੋ ਨਾਤਾ ਜੋੜ ਅੱਕ ਜਾਂਦੀਆਂ..!!
ਸਾਡੇ ਦਿਲ ਦੀਆਂ ਰਮਜ਼ਾਂ ਪਛਾਣ
ਜੋ ਸਿੱਧਾ ਤੇਰੇ ਤੱਕ ਜਾਂਦੀਆਂ❤️..!!

Title: Sanu ohna vicho na jaan || true love shayari