Masum jehi jaan nu rol ke rakh ditta e
Nazuk jeha dil c Tod ke rakh ditta e..!!
ਮਾਸੂਮ ਜਿਹੀ ਜਾਨ ਨੂੰ ਰੋਲ ਕੇ ਰੱਖ ਦਿੱਤਾ ਏ
ਨਾਜ਼ੁਕ ਜਿਹਾ ਦਿਲ ਸੀ ਤੋੜ ਕੇ ਰੱਖ ਦਿੱਤਾ ਏ..!!
Enjoy Every Movement of life!
Masum jehi jaan nu rol ke rakh ditta e
Nazuk jeha dil c Tod ke rakh ditta e..!!
ਮਾਸੂਮ ਜਿਹੀ ਜਾਨ ਨੂੰ ਰੋਲ ਕੇ ਰੱਖ ਦਿੱਤਾ ਏ
ਨਾਜ਼ੁਕ ਜਿਹਾ ਦਿਲ ਸੀ ਤੋੜ ਕੇ ਰੱਖ ਦਿੱਤਾ ਏ..!!
ਤੇਰੇ ਖਿਆਲ ਹੀ ਬਹੁਤ ਨੇ
ਮੇਰੇ ਜਿਉਣ ਲਈ…
ਮੈਨੂੰ ਪਤੈਂ ਤੂੰ ਮੁੜ ਨਹੀਂ ਆਉਣਾ
ਤੇਰੀ ਯਾਦ ਹੀ ਬਹੁਤ ਐ
ਮੇਰਾ ਦਿਲ ਪਰਚਾਉਣ ਲਈ….
ਮੈਨੂੰ ਲੱਗਦੈ ਸਾਰੀ ਜ਼ਿੰਦਗੀ
ਗ਼ਮਾਂ ਚ ਹੀ ਨਿਕਲ ਜਾਣੀ
ਧੰਨਵਾਦ ਤੇਰਾ ਕੁਝ ਪਲ ਹਸਾਉਣ ਲਈ….
ਜਾ “ਹਰਸ” ਯਾਰਾਂ ਖੈਰ ਹੋਵੇ ਤੇਰੀ
ਫੁੱਲ ਖਿੜਦੇ ਰਹਿਣ ਤੇਰੇ ਹਾਸਿਆਂ ਦੇ
ਬਸ ਅਸੀਂ ਰਹਿ ਗਏ ਹਾਂ
ਹੰਝੂ ਵਹਾਉਣ ਲੲੀ…..
ਹਰਸ✍️
