
Jad nashe ohde ch dil choor hoyia
Rabbi shakti jeha oh noor hoyia
Jo rooh vich vasseya khuda ban ke..!!


Rooh khush Howe taan dard vi mithde mithde jaapn ji
Man uth jawe taa khushiya vi fer zehar hi lag diyan..!!
“Roop” rakh bacha ke zindarhi nu fir Russ hi jawe na
Lag na jawan hundiya nazra buriya jagg diyan🙌..!!
ਰੂਹ ਖੁਸ਼ ਹੋਵੇ ਤਾਂ ਦਰਦ ਵੀ ਮਿੱਠੜੇ ਮਿੱਠੜੇ ਜਾਪਣ ਜੀ
ਮਨ ਉੱਠ ਜਾਵੇ ਤਾਂ ਖੁਸ਼ੀਆਂ ਵੀ ਫਿਰ ਜ਼ਹਿਰ ਹੀ ਲੱਗ ਦੀਆਂ..!!
“ਰੂਪ” ਰੱਖ ਬਚਾ ਕੇ ਜ਼ਿੰਦੜੀ ਨੂੰ ਫਿਰ ਰੁੱਸ ਹੀ ਜਾਵੇ ਨਾ
ਲੱਗ ਨਾ ਜਾਵਣ ਹੁੰਦੀਆਂ ਨਜ਼ਰਾਂ ਬੁਰੀਆਂ ਜੱਗ ਦੀਆਂ🙌..!!