Skip to content

khuda-ban-ke-true-love-punjabi-shayari

  • by

Title: khuda-ban-ke-true-love-punjabi-shayari

Best Punjabi - Hindi Love Poems, Sad Poems, Shayari and English Status


Mein dilon pyar karda reha || sad punjabi shayari

Befikr jeha rehnda c
Hun bas fikar rehndi e
Pehla bahla kuj kehnda c
Hun bas khamoshi rehndi e
Tu kade samjh hi nhi sakeya menu
Mein fikar teri bas karda reha
Tu pyar bas jataunda c
Te mein dilon pyar karda reha 💔

ਬੇਫਿਕਰ ਜਿਹਾ ਰਹਿੰਦਾ ਸੀ
ਹੁਣ ਬੱਸ ਫ਼ਿਕਰ ਰਹਿੰਦੀ ਏ
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ
ਹੁਣ ਬੱਸ ਖਾਮੋਸ਼ੀ ਰਹਿੰਦੀ ਏ
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ 
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ
ਤੂੰ ਪਿਆਰ ਬੱਸ ਜਤਾਉਂਦਾ ਸੀ
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ💔

Title: Mein dilon pyar karda reha || sad punjabi shayari


Good morning shayari || good morning message

सुबह-सुबह कलियों के खिलने के साथ,
नए दिन के एक प्यारे एहसास के साथ,
एक नये उत्साह और विश्वास के साथ,
दिन शुरू हो आपका एक मुस्कान के साथ।😊

Title: Good morning shayari || good morning message