![Punjabi best shayari images. Sacha pyar shayari images. True love shayari images. True lines.
Ruswaai ja narazgi jinni marzi howe
Sache pyar te kade jittt nahi pa sakdi..!!](https://zindagiterenaam.com/wp-content/uploads/2020/02/PicsArt_02-25-05.23.30-1024x640.jpg)
Sache pyar te kade jittt nahi pa sakdi..!!
Well done is better than well said
Koi ta-kyamat kol rahe eh mumkin nahi
Oh aunda e milda e te vichad janda e
Bas ese da naam hi zindagi e..!!
ਕੋਈ ਤਾ-ਕਿਆਮਤ ਕੋਲ ਰਹੇ ਇਹ ਮੁਮਕਿਨ ਨਹੀਂ
ਉਹ ਆਉਂਦਾ ਏ ਮਿਲਦਾ ਏ ਤੇ ਵਿੱਛੜ ਜਾਂਦਾ ਏ
ਬਸ ਇਸੇ ਦਾ ਨਾਮ ਹੀ ਜ਼ਿੰਦਗੀ ਏ..!!
mere dil vich kade us kamli da ghar c
jo ajh gairaa diyaa kothiyaa vich rehndi e
ਮੇਰੇ ਦਿਲ ਵਿੱਚ ਕੱਦੇ ਓਸ ਕਮਲੀ ਦਾ ਘਰ ਸੀ
ਜੋ ਅੱਜ ਗੇਰਾ ਦੀਆ ਕੋਠੀਆ ਵਿੱਚ ਰਹਿੰਦੀ ਏ