Best Punjabi - Hindi Love Poems, Sad Poems, Shayari and English Status
Pyar enna tere naal ❤️ || ghaint Punjabi status || love you
Bin tere hun gawara koi Na❤️
Pyar enna tere naal ve😘
Lagge tere ton pyara koi na😍..!!
ਬਿਨ ਤੇਰੇ ਹੁਣ ਗਵਾਰਾ ਕੋਈ ਨਾ❤️
ਪਿਆਰ ਇੰਨਾ ਤੇਰੇ ਨਾਲ ਵੇ😘
ਲੱਗੇ ਤੇਰੇ ਤੋਂ ਪਿਆਰਾ ਕੋਈ ਨਾ😍..!!
Title: Pyar enna tere naal ❤️ || ghaint Punjabi status || love you
Tera time changa jo || Sad and Dard Shayari
Tera time changa jo asin tainu yaad karde aa
je saadha time aa gya fir luk luk ke royeaa karega
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇੇੇੇਗਾ।।
