Skip to content

Sadgi-bhari-mohobbat-true-love-shayari-1

  • by

Title: Sadgi-bhari-mohobbat-true-love-shayari-1

Best Punjabi - Hindi Love Poems, Sad Poems, Shayari and English Status


kujh banke vikhauna || Bebe bapu zindgi shayari

supne poore karne aa
maan me vadhauna aa
door reh ke raundi taan bahut aa
ki kara do zindagiyaa nu kujh banke vikhaunaa aa

ਸੁਪਨੇ ਪੂਰੇ ਕਰਨੇ ਆ👍
ਮਾਨ ਮੈ  ਵਧਾਉਣਾ ਆ ✍️
ਦੂਰ ਰਹਿ ਕੇ ਰੋਂਦੀ ਤੇ ਬਹੁਤ ਆ 🥺
ਕੀ ਕਰਾ ਦੋ ਜ਼ਿੰਦਗੀਆਂ ਨੂੰ ਕੁਝ ਬਣਕੇ ਵਿਖਾਉਣਾ ਆ 🌹💐

Title: kujh banke vikhauna || Bebe bapu zindgi shayari


Gussa inna k tera naa lain nu v dil nai karda || feelings in 2 lines

Gussa inna k tera naa lain nu v dil nai karda
pyaar ina k tainu har saah naal yaad kite bina v ni sarda
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ

Title: Gussa inna k tera naa lain nu v dil nai karda || feelings in 2 lines