Best Punjabi - Hindi Love Poems, Sad Poems, Shayari and English Status
ਇਸ਼ਕ❤️
ਮੈਂ ਰੰਗਣਾ ਚਾਹੁਣਾ ਹੈ
ਰੰਗ ਜੋ ਪਿਆਰ ਦੇ ਆ
ਇਹ ਬਰਸਾਤੀ ਮੌਸਮ ਹੀ ਤਾਂ
ਦਿਨ ਇਜਹਾਰ ਦੇ ਆ
ਭਟਕਾ ਦਿੰਦੇ ਆ ਰਾਹ ਇਸ਼ਕ ਦੇ
ਕੱਚੇ ਇਸ਼ਕ ਕਦੋ ਆਸ਼ਿਕ ਨੂੰ ਤਾਰ ਦੇ ਆ
ਕੋਈ ਹੀ ਹੁੰਦਾ ਜੋ ਨੀਂਦ ਉਡਾ ਦਿੰਦਾ
ਨਥਾਣੇ ਵਰਗੇ ਕਿਥੋਂ ਦਿਲ ਹਰ ਇੱਕ ਨੂੰ ਹਾਰਦੇ ਆ।
ਬੜੇ ਹੀ ਸੰਗੀਨ ਹੁੰਦੇ ਆ ਨਥਾਣਿਆ
ਇਹ ਜੋ ਮਸਲੇ ਪਿਆਰ ਦੇ ਆ।
Title: ਇਸ਼ਕ❤️
Dil de jazbaat || true love Punjabi shayari || Punjabi status

Mere dil de jazbaat jihde dil naal jude ne..!!
