Skip to content

Saal ho gya tainu || punjabi sad shayari

saal ho gya tainu dekhe bina
pata ni tu kive hona
tu taa chhad gya c ikalla mainu
kehnde loki likhiyaa hunda aashq di kismat ch kalla rona

ਸਾਲ ਹੋ ਗਿਆ ਤੈਨੂੰ ਦੇਖੇਂ ਬਿਨਾ
ਪਤਾ ਨੀ ਤੂੰ ਕਿਦਾਂ ‌ਹੋਣਾ
ਤੂੰ ਤਾ ਛੱਡ ਗਿਆ ਸੀ ਇਕੱਲਾ ਮੈਨੂੰ
ਕੇਹਂਦੇ ਲੋਕੀਂ ਲਿਖਿਆ ਹੂੰਦਾ ਆਸ਼ਕ ਦੀ ਕਿਸਮਤ ਚ ਕਲਾਂ ਰੋਣਾ

—ਗੁਰੂ ਗਾਬਾ 🌷

Title: Saal ho gya tainu || punjabi sad shayari

Best Punjabi - Hindi Love Poems, Sad Poems, Shayari and English Status


Priority || English quotes

English quotes || priority quotes




Tere noor ne || 2 lines love status

tere noor ne ishq de raaha nu roshnayea
tere naina ne taa saanu kagaz kalam fadhaeya

ਤੇਰੇ ਨੂਰ ਨੇ ਇਸ਼ਕ ਦੇ ਰਾਹਾਂ ਨੂੰ ਰੋਸ਼ਨਾਇਆ..
ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ 😇❤️ 

 

Title: Tere noor ne || 2 lines love status