Naal turna v auna chahida e
kalla hath fadhna saath nahi hunda sajjna
ਨਾਲ ਤੁਰਨਾ ਵੀ ਆਉਣ ਚਾਹੀਦਾ ਏ .
ਕਲਾ ਹੱਥ ਫੜਨਾ ਸਾਥ ਨਹੀ ਹੁੰਦਾ ਸੱਜਣਾ..।
Enjoy Every Movement of life!
Naal turna v auna chahida e
kalla hath fadhna saath nahi hunda sajjna
ਨਾਲ ਤੁਰਨਾ ਵੀ ਆਉਣ ਚਾਹੀਦਾ ਏ .
ਕਲਾ ਹੱਥ ਫੜਨਾ ਸਾਥ ਨਹੀ ਹੁੰਦਾ ਸੱਜਣਾ..।
Ajh hanju digdiyaan teri oh har baat yaad aayi ae
ni mainu teri yaad aayi ae
kali raat di chupi vich
teri yaad aayi ae
ਅੱਜ ਹੰਝੂ ਡਿਗਦਿਆਂ ਉਹ ਹਰ ਬਾਤ ਯਾਦ ਆਈ ਏ
ਨੀ ਮੈਨੂੰ ਤੇਰੀ ਯਾਦ ਆਈ ਏ
ਕਾਲੀ ਰਾਤ ਦੀ ਚੁਪੀ ਵਿੱਚ
ਤੇਰੀ ਯਾਦ ਆਈ ਏ
Pyaar taa upro upro wafa karn waleyaa nu hi milda
dilo pyaar karn wleyaa nu taa thokraa hi mildiyaa
ਪਿਆਰ ਤਾਂ ਉਪਰੋਂ ਉਪਰੋਂ ਵਫਾ ਕਰਨ ਵਾਲਿਆਂ ਨੂੰ ਹੀ ਮਿਲਦਾ
ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ