
Enjoy Every Movement of life!
Har saah naal chete tainu karde aa
ki dasiye tainu pyaar hi inna karde aa
ਹਰ ਸਾਹ ਨਾਲ ਚੇਤੇ ਤੈਨੂੰ ਕਰਦੇ ਆ ,
ਕਿ ਦੱਸੀਏ ਤੈਨੂੰ ਪਿਆਰ ਹੀ ਇੰਨਾ ਕਰਦੇ ਆ
Akhra vich likh k tainu
takda rehna me
ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ
ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ
ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ
ਕੋਈ ਸ਼ਬਦ ਨੀ ਕਿ ਸੰਗਰੁਰ ਵਾਲਾ ਦੱਸ ਸਕੇ
❤️ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️
✍️Roop sidhu