
Mera taan sab kuj tu..!!

Hnjuyan de bina kuj ditta hi nhi..
Eho umeed c menu tere ton zindriye..!!
Ikk ohi mera apna c es duniya ch..
Tu oh v kho leya kyu mere ton zindriye..!!
ਹੰਝੂਆਂ ਦੇ ਬਿਨਾਂ ਕੁਝ ਦਿੱਤਾ ਹੀ ਨਹੀਂ..
ਇਹੋ ਉਮੀਦ ਸੀ ਮੈਨੂੰ ਤੇਰੇ ਤੋਂ ਜਿੰਦੜੀਏ..!!
ਇੱਕ ਓਹੀ ਮੇਰਾ ਆਪਣਾ ਸੀ ਇਸ ਦੁਨੀਆਂ ‘ਚ..
ਤੂੰ ਉਹ ਵੀ ਖੋਹ ਲਿਆ ਕਿਉਂ ਮੇਰੇ ਤੋਂ ਜਿੰਦੜੀਏ..!!
ਵੇ ਤੇਰੇ ਲਈ ਭੁੱਲੀ ਬੈਠੀ ਸੀ ਜੱਗ ਮੈਂ,
ਤੇ ਤੂੰ… ਮੈਨੂੰ ਈ ਭੁਲਾ ਤੁਰ ਗਿਆ..।।
ਤੇਰੀ ਖੁਸ਼ੀ ਲਈ ਮੈਂ
ਆਪਣੇ ਹਾਸੇ ਭੁੱਲ ਗਈ ਸੀ,
ਤੇ ਤੂੰ… ਬੇਕਦਰਾ ਮੈਨੂੰ ਈ ਰੁਲਾ ਤੁਰ ਗਿਆ..।।
ਤੇਰੇ ਦਿਲ ਚ ਚੋਰ ਸੀ,
ਜੋ ਨੈਣ ਪਹਿਚਾਣ ਨਾਂ ਪਾਏ ਮੇਰੇ।।
ਤੈਨੂੰ ਮੇਰੇ ਤੋਂ ਜ਼ਿਆਦਾ ਚਾਹ ਜਾਵੇ ਕੋਈ,
ਐਨੇ ਲੇਖ ਵੀ ਨਹੀਂ ਸੱਜਣਾ ਤੇਰੇ।।
ਬੈਠਾ ਕਿਤੇ ਤੈਨੂੰ ਸਤਾਵੇਗਾ
ਜਾਣੀਆਂ ਪਿਆਰ ਮੇਰਾ।।
ਜਿਹਦੇ ਪਿੱਛੇ ਲੱਗ ਜਹਾਨ ਛੱਡਿਆ ਸੀ,
ਨਾਂ ਮਿਲਿਆਂ ਤੂੰ..
ਤੇ ਨਾਂ… ਜੱਗ ਰਿਹਾ ਮੇਰਾ।।