Best Punjabi - Hindi Love Poems, Sad Poems, Shayari and English Status
Pyar khuda ton siwa || true line shayari || life shayari
Jhuth fareb sabh lad lagge mere
Palla sach ne ta kade fadeya naa..!!
Jhalle ban duniya to Kari umeed pyar di
Pyar khuda ton siwa kise kareya naa..!!
ਝੂਠ ਫ਼ਰੇਬ ਸਭ ਲੜ ਲੱਗੇ ਮੇਰੇ
ਪੱਲਾ ਸੱਚ ਨੇ ਤਾਂ ਕਦੇ ਫੜਿਆ ਨਾ..!!
ਝੱਲੇ ਬਣ ਦੁਨੀਆਂ ਤੋਂ ਕਰੀ ਉਮੀਦ ਪਿਆਰ ਦੀ
ਪਿਆਰ ਖੁਦਾ ਤੋਂ ਸਿਵਾ ਕਿਸੇ ਕਰਿਆ ਨਾ..!!
Title: Pyar khuda ton siwa || true line shayari || life shayari
Na samjhe loka agge bolna viarth || Punjabi true line status || ghaint status
Kujh kehna vi othe changa lagda e
Jithe agla sunan vala te samjhan vala howe
Na samjhe lokan agge shabad viakat karna viarth e..!!
ਕੁਝ ਕਹਿਣਾ ਵੀ ਓਥੇ ਚੰਗਾ ਲੱਗਦਾ ਏ
ਜਿੱਥੇ ਅਗਲਾ ਸੁਣਨ ਵਾਲਾ ਤੇ ਸਮਝਣ ਵਾਲਾ ਹੋਵੇ
ਨਾ ਸਮਝੇ ਲੋਕਾਂ ਅੱਗੇ ਸ਼ਬਦ ਵਿਅਕਤ ਕਰਨਾ ਵਿਅਰਥ ਏ..!!
