
Tu sabh tin azeez tu sabh tin pyara..!!
Yaada vich v naa rahe aksh tera
ehi e dua meri rabb agge ni
bhul jaawa tainu injh jiwe kade mileyaa hi naa howe ni
ਯਾਦਾਂ ਵਿੱਚ ਵੀ ਨਾਂ ਰਹੇ ਅਕਸ਼ ਤੇਰਾ
ਇਹੀ ਏ ਦੁਆ ਮੇਰੀ ਰੱਬ ਅੱਗੇ ਨੀ
ਭੁੱਲ ਜਾਵਾ ਤੈਨੂੰ ਇੰਝ ਜਿਵੇਂ ਕਦੇ ਮਿਲਿਆ ਹੀ ਨਾ ਹੋਵੇ ਨੀ
Tu parchhawe nu rakh aapna sathi
te horaan te hak jatauna chhad de
dila mereya
manzil te rakh nigah hamesha
awe pichhe mudh dekhna chhad de
ਤੂੰ ਪਰਛਾਵੇਂ ਨੂੰ ਰੱਖ ਆਪਣਾ ਸਾਥੀ
ਤੇ ਹੋਰਾਂ ਤੇ ਹੱਕ ਜਤਾਉਣਾ ਛੱਡ ਦੇ
ਦਿਲਾ ਮੇਰਿਆ
ਮੰਜਿਲ ਤੇ ਰੱਖ ਨਿਗਾਹ ਹਮੇਸ਼ਾਂ
ਅੈਂਵੇ ਪਿੱਛੇ ਮੁੜ ਵੇਖਣਾ ਛੱਡਦੇ