Best Punjabi - Hindi Love Poems, Sad Poems, Shayari and English Status
ohda sarda vi nahi || ishq punjabi shayari || love shayari
Ishq karda e par
Izhaar karda vi nahi😒..!!
Nasha rakhda e mera
Hora te marda vi nahi😘..!!
Aap karda e gussa
Mera jarda vi nahi😏..!!
Ohne russna vi e
Ohda sarda vi nahi🥰..!!
ਇਸ਼ਕ ਕਰਦਾ ਏ ਪਰ
ਇਜ਼ਹਾਰ ਕਰਦਾ ਵੀ ਨਹੀਂ😒..!!
ਨਸ਼ਾ ਰੱਖਦਾ ਏ ਮੇਰਾ
ਹੋਰਾਂ ‘ਤੇ ਮਰਦਾ ਵੀ ਨਹੀਂ😘..!!
ਆਪ ਕਰਦਾ ਏ ਗੁੱਸਾ
ਮੇਰਾ ਜਰਦਾ ਵੀ ਨਹੀਂ😏..!!
ਉਹਨੇ ਰੁੱਸਣਾ ਵੀ ਏ
ਉਹਦਾ ਸਰਦਾ ਵੀ ਨਹੀਂ🥰..!!
Title: ohda sarda vi nahi || ishq punjabi shayari || love shayari
Milna de aas || love shayari punjabi || alone shayari
Raaha teriyaa rehnde aa asi takde
akhaa khuliyaa na dekh dekh thakde
dite khud nu dilaase tere aun de
tainu milne di umeed haa asi rakhde
ਰਾਹਾਂ ਤੇਰੀਆਂ ਰਹਿੰਦੇ ਹਾਂ ਅਸੀਂ ਤੱਕਦੇ
ਅੱਖਾਂ ਖੁੱਲ੍ਹੀਆਂ ਨਾ ਦੇਖ ਦੇਖ ਥੱਕਦੇ
ਦਿੱਤੇ ਖੁਦ ਨੂੰ ਦਿਲਾਸੇ ਤੇਰੇ ਆਉਣ ਦੇ
ਤੈਨੂੰ ਮਿਲਨੇ ਦੀ ਉਮੀਦ ਹਾਂ ਅਸੀਂ ਰੱਖਦੇ