Sacha pyaar bhi hota hai
jo dil se hota hai na ki rang se.
Sacha pyaar bhi hota hai
jo dil se hota hai na ki rang se.
Ohne sath tera kade shaddna nhi
Bhawein kore kaagaj te likh lai tu💯..!!
Oh har pal tere naal hai
Dila khush rehna sikh lai tu😊..!!
ਉਹਨੇ ਸਾਥ ਤੇਰਾ ਕਦੇ ਛੱਡਣਾ ਨਹੀਂ
ਭਾਵੇਂ ਕੋਰੇ ਕਾਗਜ਼ ‘ਤੇ ਲਿਖ ਲੈ ਤੂੰ💯..!!
ਉਹ ਹਰ ਪਲ ਤੇਰੇ ਨਾਲ ਹੈ
ਦਿਲਾ ਖੁਸ਼ ਰਹਿਣਾ ਸਿੱਖ ਲੈ ਤੂੰ😊..!!
ਜਿਸਮਾਂ ਵਾਲਿਆਂ ਦਾ ਕਹਿੰਦੇ ਹਫ਼ਤਾ ਆ ਗਿਆ
ਮਿੱਥ ਦੇ ਤੋਹਫ਼ਿਆਂ ਦਾ ਹਥਿਆਰ, ਕਹਿੰਦੇ ਪਿਆਰ ਨੂੰ ਪਾਉਣਾ।
ਅੱਜ ਕੁੱਝ ਦੇਣਾ ਤੇ ਕੱਲ੍ਹ ਨੂੰ ਕਰੂਗਾ ਖੁੱਲ੍ਹਾ ਖ਼ਰਚਾ
ਵੇਖਕੇ ਹਾਲਾਤ ਪਿਆਰ ਕਹਿੰਦਾ ਮੈਂ ਡੁੱਬਕੇ ਮਾਰ ਜਾਣਾ।
ਕਿੱਸੇ ਦੀ ਬਣੀ ਜ਼ਿੰਦਗੀ ਸੀ ਤੇ ਖੌਰੇ ਕਿਦੀ ਤਬਾਹ ਹੋਈ
ਚੰਦ ਮੁਲਾਕਾਤਾਂ ਦੇ ਫ਼ੋਕੇ ਹਾਸਿਆਂ ਸਾਡੀ ਜ਼ਿੰਦ ਹੀ ਰੋਲਤੀ।
ਸਕੀਮਾਂ ਬਣਾਉਂਦੇ ਸੀ ਜਿਹੜੇ ਜੋੜੀਆਂ ਤੋੜਨ ਦੀ
ਜਿਦ੍ਹਾ ਦਿੱਲ ਨ੍ਹੀ ਸੀ ਟੁੱਟਿਆ, ਉਹ ਵੀ ਭਾਲਦਾ ਪਿਆ ਸੀ ਮੁਹਬੱਤਾਂ।
ਪਰ ਆ Valentine Week ਨੇ ਉਹਦਾ ਵੀ ਦਿੱਲ ਤੋੜਕੇ ਰੱਖਤਾ
ਹਰੇਕ ਦੀ ਹੋਗੀ ਮਨਸ਼ਾ ਖ਼ਰਾਬ
ਵਰਤ ਕੇ ਛੱਡਣ ਦਾ ਹੋ ਗਿਆ ਰਿਵਾਜ਼।
ਜਿਸਮ ਤੋਂ ਪਰ੍ਹੇ ਦੀ ਨਾ ਕਰਦਾ ਕੋਈ ਬਾਤ
ਮੁਹੱਬਤ ਦਾ ਰਿਸ਼ਤਾ ਡੁੱਬ ਰਿਹਾ ਵਿੱਚ ਸ਼ਰਾਬ।
ਰਾਂਝੇ ਬਣਦੇ ਪਾਕੇ ਕੰਨਾਂ ਵਿੱਚ ਵਾਲ਼ੀ
ਰਹੀ ਨਾ ਇੱਛਾ ਅੱਜ ਕੱਲ੍ਹ ਇੱਕ ਉੱਤੇ ਟਿਕਣ ਦੀ।
ਮਾਪਦੀ ਫ਼ਿਰੇ ਹੀਰ ਕਿਸ ਕੋਲ਼ ਜਿਆਦਾ ਸਾਮੀ
ਇੱਕ ਰਾਤ ਵਿੱਚ ਮੁੱਕ ਜਾਂਦੀ ਭੁੱਖ ਜਿਸਮਾਂ ਵਾਲੀ।
✍️ ਖੱਤਰੀ