Skip to content

Sad Book of heart punjabi shayari || ik varka

Na pharol sade dil diyaan kitaaban tu
je parrna chave tan ek akhar na padh pawegi tu
je sarna chave tan ek varka na saadh pawegi tu

ਨਾ ਫਰੋਲ ਸਾਡੇ ਦਿਲ ਦੀਆਂ ਕਿਤਾਬਾਂ ਤੂੰ
ਜੇ ਪੜ੍ਹਨਾ ਚਾਹੇ ਤਾਂ ਇਕ ਅੱਖਰ ਨਾ ਪੜ੍ਹ ਪਾਵੇਗੀ ਤੂੰ
ਜੇ ਸਾੜਨ ਲੱਗੀ ਤਾਂ ਇਕ ਵਰਕਾ ਨਾ ਸਾੜ੍ਹ ਪਾਵੇਗੀ ਤੂੰ 😌😒 #GG

Title: Sad Book of heart punjabi shayari || ik varka

Best Punjabi - Hindi Love Poems, Sad Poems, Shayari and English Status


Pyar kiya to chhodke || hindi status

प्यार किया तो छोड़के जाना जरूरी था क्या
सपना दिखाकर तोड़ना मजबूरी था क्या
हीर रांझे की दी हुई कसमे भी फर्जी था क्या
वक़्त और समझौता के हवाला देकर
प्यार का नया ताज पहनना जरूरी था क्या।
प्यार किया तो छोड़के जाना जरूरी था क्या।

By- lalan raj

Title: Pyar kiya to chhodke || hindi status


Hath dil te mere tu rakheya c || true love shayari || Punjabi status

Menu bhulde Na oh sunakhe jahe pal
Chehra mera jad pyar naal tu takkeya c..!!
Ho k Duniya de silsile ton paraa jehe
Hath dil mere te tu rakheya c..!!

ਮੈਨੂੰ ਭੁੱਲਦੇ ਨਾ ਉਹ ਸੁਨੱਖੇ ਜਿਹੇ ਪਲ
ਚਿਹਰਾ ਮੇਰਾ ਜਦ ਪਿਆਰ ਨਾਲ ਤੂੰ ਤੱਕਿਆ ਸੀ..!!
ਹੋ ਕੇ ਦੁਨੀਆਂ ਦੇ ਸਿਲਸਿਲੇ ਤੋਂ ਪਰਾਂ ਜਿਹੇ
ਹੱਥ ਦਿਲ ਮੇਰੇ ਤੇ ਤੂੰ ਰੱਖਿਆ ਸੀ..!!

Title: Hath dil te mere tu rakheya c || true love shayari || Punjabi status