Skip to content

Sad love punjabi shayri || Ik kudi jihne kade

Ik kudi jihne kade layia c mere dil vich dera
umraan beet chaliyaa, chhayia e aakhiyaan aage hanera
na laiyaa uhne kde phera, shehar v pharoliyaa
par miliyaa ni mainu oh chehraa

ਇਕ ਕੁੜੀ ਜਿਹਨੇ ਕਦੇ ਲਾਇਆ ਸੀ ਮੇਰੇ ਦਿਲ ਵਿਚ ਡੇਰਾ
ਉਮਰਾਂ ਬੀਤ ਚੱਲੀਆਂ, ਛਾਇਆ ਏ ਅੱਖੀਆਂ ਅੱਗੇ ਹਨੇਰਾ
ਨਾ ਲਾਇਆ ਉਹਨੇ ਕਦੇ ਫੇਰਾ, ਸ਼ਹਿਰ ਵੀ ਫਰੋਲਿਆ
ਪਰ ਮਿਲਿਆ ਨੀ ਮੈਨੂੰ ਚਹਿਰਾ

Title: Sad love punjabi shayri || Ik kudi jihne kade

Best Punjabi - Hindi Love Poems, Sad Poems, Shayari and English Status


Dard byan nahi karda || sad but true || punjabi status

Pathar nahi haiga mein
Mere ch v nami hai
Lokan sahmne dard byan nhi karda,
Bas enni k hi kami hai 😔

ਪੱਥਰ ਨਹੀਂ ਹੈਗਾ ਮੈ ,
ਮੇਰੇ ਚ ਵੀ ਨਮੀ ਹੈ ,
ਲੋਕਾਂ ਸਾਹਮਣੇ ਦਰਦ ਬਿਆਨ ਨਹੀਂ ਕਰਦਾ ,
ਬਸ ਐਨੀ ਕੇ ਹੀ ਕਮੀ ਹੈ 😔

Title: Dard byan nahi karda || sad but true || punjabi status


Abhi mushkil hai || dil shayari

अभी मुश्किल है, कैसे बताऊ के दिल में क्या चल रहा है..
एक अजीब से उलझन में हूँ, दिल मेरा जैसे के जल रहा है..
ना जाने परेशानी की वजह है क्या, बेचैनी बड़ी अजब सी है..
ये खुद मेरी समझ से बाहर है, कुछ तो है जो खल रहा है..

Title: Abhi mushkil hai || dil shayari