Skip to content

PicsArt_02-06-08.56.27

  • by

Title: PicsArt_02-06-08.56.27

Best Punjabi - Hindi Love Poems, Sad Poems, Shayari and English Status


kargi c block mainu hawa vich || punjabi shayari 2 lines

kargi c block mainu hawa vich
aa ke
ajh puchhdi aa haal fake id bna k

ਕਰਗੀ ਸੀ block ਮੈਨੂੰ ਹਵਾ िਵਚ
ਅਾ ਕੇ .. ..
ਅਜ ਪੁਛਦੀ ਹੈ ਹਾਲ fake id ਬਣਾ ਕੇ .

Title: kargi c block mainu hawa vich || punjabi shayari 2 lines


Lakeera hatha diyaa || shayari

ਲਕਿਰਾਂ ਹਥਾਂ ਦਿਆਂ ਦਾ ਕੁਝ ਜ਼ੋਰ ਨੀ
ਪਿਆਰ ਹੀ ਤਾਂ ਮੰਗਿਆ ਸੀ ਮੰਗਿਆ ਕੁਝ ਹੋਰ ਨੀ
ਏਹਨੂੰ ਮੇਰੀ ਕਿਸਮਤ ਕਹਾਂ ਜਾ ਫੇਰ ਤੇਰਾਂ ਧੋਖਾ
ਜਵਾਬ ਤਾਂ ਮੈਂ ਵੀ ਦਵਾਂਗਾ ਕਿਉਂਕਿ ਸਮੇਂ ਦੀ ਸੱਟ ਵਿਚ ਸੋਰ ਨੀ

—ਗੁਰੂ ਗਾਬਾ 🌷

Title: Lakeera hatha diyaa || shayari