दिल में उजाले थे, पर आँखों में अंधेरा है,
ज़िन्दगी की राहों में तन्हाईयों का फेरा है।
खोये हुए सपनों की रेखाएं हैं यहाँ,
हंसते हुए चेहरों के पीछे आहों का देरा है।💔
दिल में उजाले थे, पर आँखों में अंधेरा है,
ज़िन्दगी की राहों में तन्हाईयों का फेरा है।
खोये हुए सपनों की रेखाएं हैं यहाँ,
हंसते हुए चेहरों के पीछे आहों का देरा है।💔
ਕਰ ਚੱਲਿਆ ਸਾਰੇ ਹੀਲੇ ਪਾਰ ,
ਅਲਿਫ਼ ਧਿਆਇਆ ਦਿਨ ਵਿੱਚ ਵਾਰੋ-ਵਾਰ ।
ਮੈਂ ਕੱਪੜ ਬਨ ਕੇ ਚੱਲਿਆ ਸੀ ਪਾਰੋ-ਪਾਰ ,
ਫਿਰ ਪਤਾ ਲੱਗਿਆ
ਮੈਂ ਤੇ ਮਿੱਟੀ ਦਾ ਐ ਯਾਰ ।
ਰਾਹੀਂ ਮੈਂ ਰਾਹ ਦਾ ,
ਤੁਰਦਾ ਜਾਵਾਂ ਸਾਰ ।
ਨੱਕੋ-ਨੱਕ ਚੜੇ ਹੋਏ ਨੇ ,
ਏਥੇ ਪੈਸੇ ਦੇ ਖੁਮਾਰ ।
ਤੁਰਦੇ-ਤੁਰਦੇ ਪਤਾ ਲੱਗਿਆ ,
ਮੈਂ ਤੇ ਮਿੱਟੀ ਦਾ ਆ ਯਾਰ ।
ਇੱਕ-ਇੱਕ ਕਰਕੇ ਨਾਮ ਵੀ ਗਾ ਲਏ ,
ਆਪਣੇ ਜਿੱਤੋਂ ਸਾਰੇ ਰੱਬ ਧਿਆ ਲਏ ।
ਧੋ ਕੇ ਦੇਹ ਨੂੰ ਚੱਲਿਆ ਫਿਰਦਾ ,
ਮੰਨ ਤੇ ਵੀ ਪੋਚਾ ਮਾਰ ।
ਤੁਰਦੇ-ਤੁਰਦੇ ਪਤਾ ਚੱਲਿਆ ,
ਮੈਂ ਤੇ ਮਿੱਟੀ ਦਾ ਐ ਯਾਰ ।
Jiwe asi tere lyi tadfe aan kade tu vi kise lyi tadfegi 🥺
Chahe lakh gaira di hoja par sade dil vich tu hi dhadkengi 💔
ਜਿਵੇਂ ਅਸੀਂ ਤੇਰੇ ਲਈ ਤੜਫੇ ਆਂ ਕਦੇ ਤੂੰ ਵੀ ਕਿਸੇ ਲਈ ਤੜਫੇਂਗੀ 🥺 ਚਾਹੇ ਲੱਖ ਗੈਰਾਂ ਦੀ ਹੋਜਾ ਪਰ ਸਾਡੇ ਦਿਲ ਵਿੱਚ ਤੂੰ ਹੀ ਧੜਕੇਂਗੀ 💔