Jinna nu haal puch ke sada haal pta lagda,
Ohna nu ki pta sada haal ki e ?
ਜਿੰਨਾਂ ਨੂੰ ਹਾਲ ਪੁੱਛ ਕੇ ਸਾਡਾ ਹਾਲ ਪਤਾ ਲੱਗਦਾ,
ਉਹਨਾਂ ਨੂੰ ਕੀ ਪਤਾ ਸਾਡਾ ਹਾਲ ਕੀ ਏ ?
ਹੰਕਾਰੀ
Jinna nu haal puch ke sada haal pta lagda,
Ohna nu ki pta sada haal ki e ?
ਜਿੰਨਾਂ ਨੂੰ ਹਾਲ ਪੁੱਛ ਕੇ ਸਾਡਾ ਹਾਲ ਪਤਾ ਲੱਗਦਾ,
ਉਹਨਾਂ ਨੂੰ ਕੀ ਪਤਾ ਸਾਡਾ ਹਾਲ ਕੀ ਏ ?
ਹੰਕਾਰੀ
Alag na samjh menu khud ton
Jithe mein howan
Beshakk othe tu vi mojud hunda e..!!
ਅਲੱਗ ਨਾ ਸਮਝ ਮੈਨੂੰ ਖੁਦ ਤੋਂ
ਜਿੱਥੇ ਮੈਂ ਹੋਵਾਂ
ਬੇਸ਼ੱਕ ਉੱਥੇ ਤੂੰ ਵੀ ਮੌਜੂਦ ਹੁੰਦਾ ਏਂ..!!
ਹਰ ਵੇਲੇ ਤੇਰਾਂ ਇੰਤਜ਼ਾਰ ਹੈ
ਮੇਨੂੰ ਲਗਦਾ ਤੇਨੂੰ ਅੱਜ ਵੀ ਮੇਰੇ ਨਾਲ ਪਿਆਰ ਹੈ
ਭੁਲਾ ਤਾਂ ਸਕਦਾ ਮੈਂ ਪਰ ਭੁਲਾਣਾ ਨਹੀਂ ਚਾਹੂੰਦਾ
ਇੱਕ ਤੇਰੇ ਨਾਲ ਹੀ ਤਾਂ ਬੱਸ ਕਿਤਾ ਪਿਆਰ ਹੈ
—ਗੁਰੂ ਗਾਬਾ 🌷