Best Punjabi - Hindi Love Poems, Sad Poems, Shayari and English Status
Hamari pasand hamesha || 2 lines love shayari
Hamari pasand hamesha laazwaab hoti hai
agar zakeen na toh zara apni aur dekh
ਹਮਾਰੀ ਪਸੰਦ ਹਮੇਸ਼ਾ ਲਾਜ਼ਵਾਬ ਹੋਤੀ ਹੇ,
ਅਗਰ ਜਕੀਨ ਨ ਤੋਂ ਜ਼ਰਾ ਆਪਣੀ ਔਰ ਦੇਖ☺️
Title: Hamari pasand hamesha || 2 lines love shayari
ohde khayal || punjabi love,shayari || pyar status
Ohdeyan khayalan vich rujhe rehnde Haan
Gurhe ohde naal sade nahio khaak rishte💯..!!
Mohobbtan de dhageyan naal banne hoye Haan
Sajjna naal sade bade paak rishte🥰..!!
ਉਹਦਿਆਂ ਖਿਆਲਾਂ ਵਿੱਚ ਰੁੱਝੇ ਰਹਿੰਦੇ ਹਾਂ
ਗੂੜ੍ਹੇ ਉਹਦੇ ਨਾਲ ਸਾਡੇ ਨਹੀਂਓ ਖਾਕ ਰਿਸ਼ਤੇ💯..!!
ਮੁਹੱਬਤਾਂ ਦੇ ਧਾਗਿਆਂ ‘ਚ ਬੰਨ੍ਹੇ ਹੋਏ ਹਾਂ
ਸੱਜਣਾ ਨਾਲ ਸਾਡੇ ਬੜੇ ਪਾਕ ਰਿਸ਼ਤੇ🥰..!!

