Ohdi aadat e har pal narazgi jataun di..!!
Te Sadi aadat Na jani ohnu bepanah chahun di..!!
ਓਹਦੀ ਆਦਤ ਏ ਹਰ ਪਲ ਨਰਾਜ਼ਗੀ ਜਤਾਉਣ ਦੀ
ਤੇ ਸਾਡੀ ਆਦਤ ਨਾ ਜਾਣੀ ਓਹਨੂੰ ਬੇਪਨਾਹ ਚਾਹੁਣ ਦੀ..!!
Ohdi aadat e har pal narazgi jataun di..!!
Te Sadi aadat Na jani ohnu bepanah chahun di..!!
ਓਹਦੀ ਆਦਤ ਏ ਹਰ ਪਲ ਨਰਾਜ਼ਗੀ ਜਤਾਉਣ ਦੀ
ਤੇ ਸਾਡੀ ਆਦਤ ਨਾ ਜਾਣੀ ਓਹਨੂੰ ਬੇਪਨਾਹ ਚਾਹੁਣ ਦੀ..!!

ਵਕ਼ਤ ਇਕ ਵਾਰ ਜਦੋਂ ਗੁਜ਼ਰ ਜਾਂਦਾ
ਫਿਰ ਮੁੜਕੇ ਨਹੀ ਆਉਂਦਾ
ਓਹਦਾ ਹੀ ਜੇ ਵਿਸ਼ਵਾਸ ਇਕ ਵਾਰੀ ਜੇ ਟੁੱਟ ਜਾਵੇ
ਫੇਰ ਵਿਸ਼ਵਾਸ ਨਹੀਂ ਹੂੰਦਾ
ਕਿਸੇ ਨੂੰ ਮਾੜਾ ਕਹਿਣ ਵਾਲਾ
ਖੁਦ ਚੰਗਾ ਨੀਂ ਹੁੰਦਾ
ਕਿਸੇ ਵਧਿਆ ਬੰਦੇ ਦੀ ਤਲਾਸ਼ ਤੋਂ ਵਧੀਆ
ਖੁਦ ਵਧੀਆ ਬਨੋ
ਜੇ ਮਿਲੇ ਕੋਈ ਸਵਾਲ ਜੇਹਾ
ਓਹਣਾ ਦੇ ਅੱਗੇ ਤੁਸੀਂ ਜਵਾਬ ਬਨੋ
ਰਾਹ ਤੇ ਕੰਢੇ ਤਾ ਰੱਬ ਆਪ ਵੇਖ ਲੇੰਦਾ ਐ
ਤੁਸੀਂ ਮੰਜ਼ਿਲ ਨੂੰ ਚਾਹੁਣ ਵਾਲੇ ਇਨਸਾਨ ਬਨੋ
—ਗੁਰੂ ਗਾਬਾ 🌷