Skip to content

Screenshot_2022-10-03-12-56-13-05_6f8f7a6a69f2aa2976412416ecb84f7a-699d65eb

Title: Screenshot_2022-10-03-12-56-13-05_6f8f7a6a69f2aa2976412416ecb84f7a-699d65eb

Best Punjabi - Hindi Love Poems, Sad Poems, Shayari and English Status


Mukhra na mori sada hoR koi na….🧿♥️🥀|| Love Punjabi shayari

Aakhiya De kol Sada Reh sajna,
Assi Lakh War Tak Ke Vi Nahi Rajna,
Mukhra Na Mori Sada Zor Koi Na,
Kade Chadd Ke Na Javi Sada Hor Koi Na…♥️🥀🧿

ਅੱਖੀਆਂ ਦੇ ਕੋਲ ਸਦਾ ਰਹਿ ਸੱਜਣਾ
ਅਸੀਂ ਲੱਖ ਵਾਰ ਤੱਕ ਕੇ ਵੀ ਨਹੀਂ ਰੱਜਣਾ
ਮੁੱਖੜਾ ਨਾ ਮੋੜੀ ਸਾਡਾ ਜ਼ੋਰ ਕੋਈ ਨਾ
ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ…♥️🥀🧿

Title: Mukhra na mori sada hoR koi na….🧿♥️🥀|| Love Punjabi shayari


Meri maa || mother love || Punjabi status

Meri swer bdi sohni hundi aa
Jad rajai cho mooh bahr kadda
Meri maa chaa lai ke khadi hundi aa❤

ਮੇਰੀ ਸਵੇਰ ਸੋਹਣੀ ਬੜੀ ਹੁੰਦੀ ਆ”
ਜਦ ਰਜਾਈ ਚੋ ਮੂੰਹ ਬਾਹਰ ਕੱਢਾ”
ਮੇਰੀ ਮਾਂ ਚਾਹ ਲੈਕੇ ਖੜੀ ਹੁੰਦੀ ਆ।❤️

Title: Meri maa || mother love || Punjabi status