Dass kive tenu bhulliye🤔
Dil ❤️pyar naal bhareya e😍..!!
Rabb🙏 mann tenu sajjna😇
Asa sajda kareya e🙇🏻♀️..!!
ਦੱਸ ਕਿਵੇਂ ਤੈਨੂੰ ਭੁੱਲੀਏ🤔
ਦਿਲ ❤️ਪਿਆਰ ਨਾਲ ਭਰਿਆ ਏ😍..!!
ਰੱਬ 🙏ਮੰਨ ਤੈਨੂੰ ਸੱਜਣਾ😇
ਅਸਾਂ ਸਜਦਾ ਕਰਿਆ ਏ🙇🏻♀️..!!
Enjoy Every Movement of life!
Dass kive tenu bhulliye🤔
Dil ❤️pyar naal bhareya e😍..!!
Rabb🙏 mann tenu sajjna😇
Asa sajda kareya e🙇🏻♀️..!!
ਦੱਸ ਕਿਵੇਂ ਤੈਨੂੰ ਭੁੱਲੀਏ🤔
ਦਿਲ ❤️ਪਿਆਰ ਨਾਲ ਭਰਿਆ ਏ😍..!!
ਰੱਬ 🙏ਮੰਨ ਤੈਨੂੰ ਸੱਜਣਾ😇
ਅਸਾਂ ਸਜਦਾ ਕਰਿਆ ਏ🙇🏻♀️..!!
Gamma di raat aai
mere dil te chhayea khup hanera
oh ajhe v ruse baithe ne
jinna nu asi manayea bathera
ਗਮਾਂ ਦੀ ਰਾਤ ਆਈ
ਮੇਰੇ ਦਿਲ ਤੇ ਛਾਇਆ ਖੁਪ ਹਨੇਰਾ
ਉਹ ਅਜੇ ਵੀ ਰੁਸੇ ਬੈਠੇ ਨੇ
ਜਿੰਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ