![Love you shayari || Sajjna naal gurhiyan preeta payian ne
Asa taan layian ne..!!
Ki dassa dil te kabja maar gye
Asi taan haar gye..!!](https://zindagiterenaam.com/wp-content/uploads/2023/07/Tere-naal-preetan-love-punjabi-status-1024x587.png)
Asa taan layian ne..!!
Ki dassa dil te kabja maar gye
Asi taan haar gye..!!
मीठी मीठी यादे पलकों पे सजा लेना
एक साथ गुज़ारे पल को दिल में बसा लेना
नज़र ना आऊं हकीकत में अगर
मुस्कुरा कर मुझे सपनो में बुला लेना।☺️
ਚੇਹਰੇ ਤੇ ਕੁਝ ਗੱਲਾਂ ਤੇ ਕੁਝ
ਇਦਾਂ ਦੇ ਜ਼ਿੰਦਗੀ ਚ ਬੜੇ ਯਾਰ ਵੇਖੇ
ਮੈਂ ਥਾਂ ਥਾਂ ਤੇ ਬਦਲਦੇ ਹਰ ਇੱਕ ਦੇ ਪਿਆਰ ਵੇਖੇ
ਮੈਂ ਬਹੁਤਾ ਸਿਆਣਾਂ ਤਾਂ ਨੀਂ ਪਰ ਮੈਨੂੰ ਏਣਾ ਜ਼ਰੂਰ ਪਤਾ
ਬੱਸ ਬੇਬੇ ਬਾਪੂ ਹੀ ਨੇ ਜੋਂ ਪਿਆਰ ਦਾ ਇਥੇ ਲਿਹਾਜ਼ ਵੇਖੇ
Chehre te koj gallan te koj
Idda de jindagi ch bade yaar vekhe
Main tha tha te bdaldey har ik de pyaar vekhe
Main bahuta siyanna ta ni par minu enna jarur pata ey
Bas bebe bapu hi ne jo pyaar da ithe lihaaj vekhe
—ਗੁਰੂ ਗਾਬਾ