Best Punjabi - Hindi Love Poems, Sad Poems, Shayari and English Status
Khamoshi rakh laini e || truth life shayari
hazaara jawaaba to changi hundi hai khamoshi
na-zaane kinne sawaala di ijjat rakh laindi e
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ,
ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !💯
Title: Khamoshi rakh laini e || truth life shayari
Bas tere || two line shayari || Punjabi status
Ja mann le ke asi bas tere hi haan
Ja mann le ke asi kise de vi nahi..!!
ਜਾਂ ਮੰਨ ਲੈ ਕਿ ਅਸੀਂ ਬੱਸ ਤੇਰੇ ਹੀ ਹਾਂ
ਜਾਂ ਮੰਨ ਲੈ ਕਿ ਅਸੀਂ ਕਿਸੇ ਦੇ ਵੀ ਨਹੀਂ..!!
