Skip to content

Sajjna ve tere bina kakh de nahi

ਸੱਜਣਾ ਵੇ ਤੇਰੇ ਬਿਨਾ ਕੱਖ ਦੇ ਨਹੀ
ਏਦਾ ਲੱਗੇ ਤੇਰੇ ਬਿਨਾ ਬੱਚਦੇ ਨਹੀ
ਟੌਹਰ ਸੁਕੀਨੀ ਲਾ ਕੇ ਲੱਖ ਹੋ ਜਾਵਾ ਤਿਆਰ
ਸੱਚ ਜਾਣੀ ਤੇਰੇ ਬਿਨਾ ਜੱਚਦੇ ਨਹੀ

ਭਾਈ ਰੂਪਾ

Title: Sajjna ve tere bina kakh de nahi

Best Punjabi - Hindi Love Poems, Sad Poems, Shayari and English Status


BIN TERE ATHRU PEENDE || 2 lines dard shayari

saada khoon tu peewe, asi athroo peende
manveer bin tere, asi mar mar ke jeende

ਸਾਡਾ ਖੂਨ ਤੂੰ ਪੀਵੇਂ,,ਅਸੀ ਅਥਰੂ ਪੀਂਦੇ..,.,,
ਮਨਵੀਰ ਬਿਨ ਤੇਰੇ,,ਅਸੀ ਮਰ-ਮਰ ਕੇ ਜੀਂਦੇ…..

Title: BIN TERE ATHRU PEENDE || 2 lines dard shayari


Najma deevano ka || love Hindi shayari

Ek to najma deevano🫣 ka upr se ishq❤️‍🩹 bhi shaamil hai…aap kehte hain mehfil ise mujhe lgta hai mera dil hai💞 

एक तो नज्मा दीवानों🫣 का ऊपर से इश्क़ ❤️‍🩹 भी शामिल है आप कहते हैं महफिल इसे मुझे लगता है मेरा दिल है💞

Title: Najma deevano ka || love Hindi shayari