Skip to content

Salett ishq di || ishq shayari

ਮਿਟਿਆ ਸਲੇਟ ਇਸ਼ਕ ਦੀ ਤੇ ਨਾਂ
ਜਿਸ ਨਾਂ ਨੂੰ ਲੈਣ ਤੋਂ ਕਦੇ ਚਲਦੇ ਸੀ ਸ਼ਾਹ
ਹਰ ਇੱਕ ਖ਼ੁਆਬ ਓਹਦੇ ਅਗੈ ਫ਼ਿਕਾ ਸੀ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ

ਆਸ਼ਕੀ ਕਿਤੀ ਓਹਦੇ ਲਈ ਜਿਦੇ ਨਾਲ ਪਿਆਰ ਸੀ
ਯਾਰ ਤਾਂ ਮਿਲਿਆਂ ਨੀ ਬੱਸ ਓਸਦੇ ਨਾਂ ਦਾ ਹੀ ਸਹਾਰ ਸੀ
ਜੋ ਸੋਚਿਆ ਹਰ ਇੱਕ ਖ਼ੁਆਬ ਟੁਟਿਆ ਮੇਰਾ
ਜੋ ਵੀ ਕਰਣੇ ਪੂਰੇ ਸਜਣਾ ਦੇ ਨਾਲ ਸੀ
ਏਹ ਮੁੱਕਣਾ ਨੀਂ ਓਹਨੂੰ ਪਾਉਂਣ ਦਾ ਚਾਹ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ
—ਗੁਰੂ ਗਾਬਾ

Title: Salett ishq di || ishq shayari

Tags:

Best Punjabi - Hindi Love Poems, Sad Poems, Shayari and English Status


Mohobbat nahio mildi || sad but true shayari || Punjabi shayari images

Sad Punjabi shayari images/Punjabi status/sad Punjabi status/sad but true shayari/best shayari/Pasand taa mil jandi e sabh nu ethe
Par mohobbat nahio mildi sajjna..!!
Pasand taa mil jandi e sabh nu ethe
Par mohobbat nahio mildi sajjna..!!

Title: Mohobbat nahio mildi || sad but true shayari || Punjabi shayari images


Tujhse ishq karne ki chahat || love Hindi shayari

Tujse ishq karne ki chahat humein, aajse nhi hai..😍
Mohobbat jitni tujhse hai humein, utni kaam kaaj se nhi hai..🙌
Tera chillana meri zindagi mein, kam kisi saaz se nhi hai..😇
Nafrat Teri khamoshi se hai humein, aawaz se nhi hai..😘
Tujse ishq karne ki chahat humein, aajse nhi hai..❤️

तुझसे इश्क करने की चाहत हमें, आज से नहीं है..😍
मोहब्बत जितनी तुझसे है हमें, उतनी काम काज से नहीं है..🙌
तेरा चिल्लाना मेरी जिंदगी में, कम किसी साज से नहीं है..😇
नफ़रत तेरी खामोशी से है हमें, आवाज़ से नहीं है..😘
तुझसे इश्क करने की चाहत, हमें आज से नहीं है..❤️

Title: Tujhse ishq karne ki chahat || love Hindi shayari