Saadhe vichale sirf do gallan di doori c
tu samajh na saki
khore me smjha na sakeya
ਸਾਡੇ ਵਿਚਾਲੇ ਸਿਰਫ ਦੋ ਗੱਲਾਂ ਦੀ ਦੂਰੀ ਸੀ
ਤੂੰ ਸਮਝ ਨਾ ਸਕੀ
ਖੋਰੇ ਮੈਂ ਸਮਝਾ ਨਾ ਸਕਿਆ
Saadhe vichale sirf do gallan di doori c
tu samajh na saki
khore me smjha na sakeya
ਸਾਡੇ ਵਿਚਾਲੇ ਸਿਰਫ ਦੋ ਗੱਲਾਂ ਦੀ ਦੂਰੀ ਸੀ
ਤੂੰ ਸਮਝ ਨਾ ਸਕੀ
ਖੋਰੇ ਮੈਂ ਸਮਝਾ ਨਾ ਸਕਿਆ
Tera time changa jo asin tainu yaad karde aa
je saadha time aa gya fir luk luk ke royeaa karega
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇੇੇੇਗਾ।।
Niyani umar c meri || true love || sad love shayari
Anjan pyar to niyani umar c meri
Asi dil tere naal la baithe..!!
Jithe hanjuyan de jhund vassde ne
Ohna mehfila ch pair asi pa baithe..!!
Bhora khbr na ishqe de drdan ch
Eve anjan ik Surat nu chah baithe..!!
Loki yaar pon nu firde ne
Asi pa k yaar gwa baithe..!!
ਅਣਜਾਣ ਪਿਆਰ ਤੋਂ ਨਿਆਣੀ ਉਮਰ ਸੀ ਮੇਰੀ
ਅਸੀਂ ਦਿਲ ਤੇਰੇ ਨਾਲ ਲਾ ਬੈਠੇ..!!
ਜਿੱਥੇ ਹੰਝੂਆਂ ਦੇ ਝੁੰਡ ਵੱਸਦੇ ਨੇ
ਉਹਨਾਂ ਮਹਿਫ਼ਿਲਾਂ ‘ਚ ਪੈਰ ਅਸੀਂ ਪਾ ਬੈਠੇ..!!
ਭੋਰਾ ਖ਼ਬਰ ਨਾ ਇਸ਼ਕੇ ਦੇ ਦਰਦਾਂ ਦੀ
ਐਵੇਂ ਅਣਜਾਣ ਇੱਕ ਸੂਰਤ ਨੂੰ ਚਾਹ ਬੈਠੇ..!!
ਲੋਕੀਂ ਯਾਰ ਪਾਉਣ ਨੂੰ ਫਿਰਦੇ ਨੇ
ਅਸੀਂ ਪਾ ਕੇ ਯਾਰ ਗਵਾ ਬੈਠੇ..!!