Best Punjabi - Hindi Love Poems, Sad Poems, Shayari and English Status
Rabb di thaa sajjna || punjabi love shayari
Kade asi lakha vicho ik si
hun kakhaa vich haa sajjna
par jinna chir ne saah mere chalde
tainu rakhaange rabb di thaa te sajjna
ਕਦੇ ਅਸੀ ਲੱਖਾਂ ਵਿੱਚੋਂ ਇੱਕ ਸੀ
ਹੁਣ ਕੱਖਾਂ ਵਿੱਚ ਹਾਂ ਸੱਜਣਾ
ਪਰ ਜਿੰਨਾਂ ਚਿਰ ਨੇ ਸਾਹ ਮੇਰੇ ਚੱਲਦੇ
ਤੈਨੂੰ ਰੱਖਾਗੇ ਰੱਬ ਦੀ ਥਾਂ ਤੇ ਸੱਜਣਾ
Title: Rabb di thaa sajjna || punjabi love shayari
Suppne tere hi aaye || shayari punjabi yaad
Bhulne ni kade pal jo tere naa bataye
na chahunde hoye v sajjna supne tere hi aaye
na reha vas saaha te jis din de ne tere naal nain mlaye
ਭੁੱਲਣੇ ਨੀ ਕਦੇ ਪਲ ਜੋ ਤੇਰੇ ਨਾਂ ਬਤਾਏ
ਨਾ ਚਾਹੁੰਦੇ ਹੋਏ ਵੀ ਸੱਜਣਾਂ ਸੁਪਨੇ ਤੇਰੇ ਹੀ ਆਏ
ਨਾ ਰਿਹਾ ਵੱਸ ਸਾਹਾ ਤੇ ਜਿਸ ਦਿਨ ਦੇ ਨੇ ਤੇਰੇ ਨਾ ਨੈਣ ਮਲਾਏ