Skip to content

sanu Sada bholapan || sad Punjabi shayari

Dil sada vi e kamla jeha banke rahe
Koi changi kare maadi kare saari janda e..!!
Loki reh rahe chalakiya de daur vich ne
Te sanu sada bholapan maari janda e..!!

ਦਿਲ ਸਾਡਾ ਵੀ ਏ ਕਮਲਾ ਜਿਹਾ ਬਣਕੇ ਰਹੇ
ਕੋਈ ਚੰਗੀ ਕਰੇ ਮਾੜੀ ਕਰੇ ਸਾਰੀ ਜਾਂਦਾ ਏ..!!
ਲੋਕੀ ਰਹਿ ਰਹੇ ਚਲਾਕੀਆਂ ਦੇ ਦੌਰ ਵਿੱਚ ਨੇ
ਤੇ ਸਾਨੂੰ ਸਾਡਾ ਭੋਲਾਪਨ ਮਾਰੀ ਜਾਂਦਾ ਏ..!!

Title: sanu Sada bholapan || sad Punjabi shayari

Best Punjabi - Hindi Love Poems, Sad Poems, Shayari and English Status


ਰੱਬ ਦੀ ਰਜ਼ਾ ਵਿੱਚ ਰਹੀਦਾ, ਤੇ ਸਰਬਤ ਦਾ ਭਲਾ ਮੰਗੀਂਦਾ !

ਮਾਪਿਆਂ ਤੋਂ ਕਦੇ ਦੂਰ ਨਹੀਂ ਲੰਘੀਦਾ
ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ !
ਰਾਹ ਜਾਂਦੇ ਦੇਖ ਕੇ ,ਕਦੇ ਨਹੀਂ ਖੰਘੀਦਾ,
ਰੱਬ ਦੀ ਰਜ਼ਾ ਵਿੱਚ ਰਹੀਦਾ,
ਤੇ ਸਰਬਤ ਦਾ ਭਲਾ ਮੰਗੀਂਦਾ !!!

Title: ਰੱਬ ਦੀ ਰਜ਼ਾ ਵਿੱਚ ਰਹੀਦਾ, ਤੇ ਸਰਬਤ ਦਾ ਭਲਾ ਮੰਗੀਂਦਾ !


Apne halaata te || 2 lines punjabi shayari

Ik mudat baad haasa hoeyaa
te aaeya v apne halaata te

ਇੱਕ ਮੁੱਦਤ ਬਾਦ ਹਾਸਾ ਆਇਆ 🙂
ਤੇ ਆਇਆ ਵੀ ਆਪਣੇ ਹਾਲਾਤਾਂ ਤੇ 💔

Title: Apne halaata te || 2 lines punjabi shayari