Ja ta gal la le sanu..
Ja jaan kadd de..!!
Submit Shayari & win bluetooth speaker, details
Kujh kise dil de
kujh kagzaan te hameshan aabaad rave
kive bhul jawaan me us nu
jo har saah vich yaad rave
ਕੁਝ ਕਿਸੇ ਦਿਲ ਦੇ
ਕੁਝ ਕਾਗਜ਼ਾਂ ਤੇ ਹਮੇਸ਼ਾਂ ਆਬਾਦ ਰਵੇ
ਕਿਵੇਂ ਭੁਲ ਜਾਵਾਂ ਮੈਂ ਉਸ ਨੂੰ
ਜੋ ਹਰ ਸਾਹ ਵਿੱਚ ਯਾਦ ਰਵੇ
Tu hath kalam nu shuha dite
kadam shayari de sade rahi paa dite
aakhan piyaasiyaan sn, teri deed layi
asin peedan nu hanju bna, moti tere kadmaan vich vchha dite
ਤੂੰ ਹੱਥ ਕਲਮ ਨੂੰ ਛੁਹਾ ਦਿੱਤੇ
ਕਦਮ ਸ਼ਾਇਰੀ ਦੇ ਸਾਡੇ ਰਾਹੀਂ ਪਾ ਦਿੱਤੇ
ਅੱਖਾਂ ਪਿਆਸੀਆਂ ਸਨ ਤੇਰੀ ਦੀਦ ਲਈ
ਅਸੀਂ ਪੀੜਾਂ ਨੂੰ ਹੰਝੂ ਬਣਾ,
ਮੋਤੀ ਤੇਰੇ ਕਦਮਾਂ ਵਿੱਚ ਵਸਾ ਦਿੱਤੇ