Ni tu laare laa ke mukar gai
IELTS di fees bhraa ke mukar gai
kehndi si ke aundi vaar tainu lai e jaana
ni tu new zealand ja ke mukar gai
ਨੀ ਤੂੰ ਲਾਰੇ ਲਾ ਕੇ ਮੁਕਰ ਗਈ,
IELTS ਦੀ ਫੀਸ ਭਰਾ ਕੇ ਮੁਕਰ ਗਈ ……
ਕਹਿੰਦੀ ਸੀ ਕੇ ਆਉਂਦੀ ਵਾਰ ਤੈਨੂੰ ਨਾਲ ਲੈ ਕੇ ਜਾਣਾ ,
ਨੀ ਤੂੰ New Zealand ਜਾ ਕੇ ਮੁਕਰ ਗਈ
…….
@tera.sukh
Kari kadran tu ohde sache pyar diya
Jo akhe tenu sab manneya..!!
Kde tuttan Na dewi ohde pyar nu
Jinne tenu rabb manneya..!!
ਕਰੀਂ ਕਦਰਾਂ ਤੂੰ ਓਹਦੇ ਸੱਚੇ ਪਿਆਰ ਦੀਆਂ
ਜੋ ਆਖੇ ਤੈਨੂੰ ਸਭ ਮੰਨਿਆ..!!
ਕਦੇ ਟੁੱਟਣ ਨਾ ਦੇਵੀਂ ਓਹਦੇ ਪਿਆਰ ਨੂੰ
ਜਿੰਨੇ ਤੈਨੂੰ ਰੱਬ ਮੰਨਿਆ..!!