Best Punjabi - Hindi Love Poems, Sad Poems, Shayari and English Status
kafi uska deedar hai || love shayari
be-wafa na kehna use
woh mera hamdard yaar hai
jeene ke liye saaso ki nahi jaroorat
bas kaafi ek uska didaar hai
ਬੇ-ਵਫਾ ਨਾ ਕਹਿਣਾ ਉਸੇ
ਵੋਹ ਮੇਰਾ ਹਮਦਰਦ ਯਾਰ ਹੈ
ਜੀਨੇ ਕੇ ਲਿਏ ਸਾਸੋ ਕੀ ਨਹੀਂ ਜਰੂਰਤ
ਬਸ ਕਾਫੀ ਏਕ ਉਸਕਾ ਦਿਦਾਰ ਹੈ
Title: kafi uska deedar hai || love shayari
Gall dil di || Punjabi love status || Punjabi shayari
Keh dyio gall dil di sajjna💘
Ke nahi changa lagda kujh sade bina🙈..!!
Poora tuhada hona v baki e❤️
Je asi assure haan tuhade bina😘..!!
ਕਹਿ ਦਇਓ ਗੱਲ ਦਿਲ ਦੀ ਸੱਜਣਾ💘
ਕਿ ਨਹੀਂ ਚੰਗਾ ਲੱਗਦਾ ਕੁਝ ਸਾਡੇ ਬਿਨਾਂ🙈..!!
ਪੂਰਾ ਤੁਹਾਡਾ ਹੋਣਾ ਵੀ ਬਾਕੀ ਏ❤️
ਜੇ ਅਸੀਂ ਅਧੂਰੇ ਹਾਂ ਤੁਹਾਡੇ ਬਿਨਾਂ😘..!!
