Zannat..🧿❤️ || maa Punjabi status
” ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ„
ਜੇ ਤੇਰੇ ਪੈਰਾਂ ‘ਚੋ ਜੰਨਤ ਵਾਪਸ ਲੈ ਲਈ ਜਾਵੇ„
ਤੇ ਤੈਨੂੰ ਕਿਹਾ ਜਾਵੇ ਕੇ ਜੰਨਤ ਦੀ ਜਗ੍ਹਾ ਕੁੱਛ ਹੋਰ ਮੰਗ ਤਾਂ ਤੂੰ ਹੋਰ ਕੀ ਮੰਗੇਗੀ„
ਮਾਂ ਨੇ ਬਹੁਤ ਖੂਬਸੁਰਤ ਜਵਾਬ ਦਿੱਤਾ ਕੇ„
ਮੈਂ ਆਪਣੇ ਬੱਚਿਆਂ ਦਾ ਨਸੀਬ ਆਪਣੇ ਹੱਥ ਨਾਲ ਲਿਖਣ ਦਾ ਹੱਕ ਮੰਗਾਂਗੀ„
ਕਿਉਂਕਿ ਮੇਰੀ ਔਲਾਦ ਦੀਆਂ ਖੁਸ਼ੀਆ ਅੱਗੇ ਹਰ
ਜੰਨਤ ਛੋਟੀ ਹੈ..🧿❤️