Skip to content

Mukul Mehta

Ohde naal pyar || two line shayari || love status

Narazgi taan menu apne aap naal aa
Ohde naal taan menu ajj vi pyar aa ❤

ਨਾਰਾਜ਼ਗੀ ਤਾਂ ਮੈਨੂੰ ਆਪਣੇ ਆਪ ਨਾਲ ਆ 
ਉਹਦੇ ਨਾਲ ਤਾਂ ਅੱਜ ਵੀ ਪਿਆਰ ਆ❤

Sohne chehre || two line shayari || Punjabi status

Sajjna sohne chehre de ashiq taan bhut honge,
Par talash ohdi kri jo khrab chehre nu vi chumme 😇

ਸੱਜਣਾ ਸੋਹਣੇ ਚਿਹਰੇ ਦੇ ਆਸ਼ਿਕ ਤਾਂ ਬਹੁਤ ਹੋਣਗੇ,
ਪਰ ਤਲਾਸ਼ ਓਹਦੀ ਕਰੀ ਜੋ ਖਰਾਬ ਚਿਹਰੇ ਨੂੰ ਵੀ ਚੁੰਮੇ😇

Udeek kahdi || two line shayari || Punjabi status

Mein ishq kita fir bheekh kahdi
Mein shadd ditta fir udeek kahdi

ਮੈਂ ਇਸ਼ਕ਼ ਕੀਤਾ ਫਿਰ ਭੀਖ ਕਾਹਦੀ 
ਮੈਂ ਛੱਡ ਦਿੱਤਾ ਫਿਰ ਉਡੀਕ ਕਾਹਦੀ

Yaadan reh jandiya || two line Punjabi STATUs

Yaadan reh jandiya sajjna,
Oh waqt nahi aunda🙌

ਯਾਦਾਂ ਰਹਿ ਜਾਂਦੀਆਂ ਸੱਜਣਾ,
ਉਹ ਵਕਤ ਨਹੀਂ ਆਉਂਦਾ🙌

Saah tere naam || love status || Punjabi shayari

Mein meeh ban tere te var jawa,
Ikalla ikalla saah tere naam kar jawa,
Tere sare dukh mein jar jawa,
Tere te aayi maut mein Mar jawa..

ਮੈ ਮੀਂਹ ਬਣ ਤੇਰੇ ‘ਤੇ ਵਰ ਜਾਵਾਂ,
ਇਕੱਲਾ ਇਕੱਲਾ ਸਾਹ ਤੇਰੇ ਨਾਮ ਕਰ ਜਾਵਾਂ,
ਤੇਰੇ ਸਾਰੇ ਦੁੱਖ ਮੈਂ ਜਰ ਜਾਵਾਂ,
ਤੇਰੇ ‘ਤੇ ਆਈ ਮੌਤ ਮੈਂ ਮਰ ਜਾਵਾਂ..

Teri khushi lyi || two line Punjabi shayari

Khush nahi sajjna mazboor aan,
Teri khushi lyi tere ton door aan🙂

ਖ਼ੁਸ਼ ਨਹੀਂ ਸੱਜਣਾ ਮਜਬੂਰ ਆਂ,
ਤੇਰੀ ਖੁਸ਼ੀ ਲਈ ਤੇਰੇ ਤੋਂ ਦੂਰ ਆਂ।।🙂

Yaadan wala sheesha || Punjabi status

Yaadan vaala shisha vi Hun dhundla hoyea e,
Eh te waqt dassu tu menu ja mein tenu khoheya e..

ਯਾਦਾਂ ਵਾਲਾ ਸ਼ੀਸ਼ਾ ਵੀ ਹੁਣ ਧੁੰਦਲਾ ਹੋਇਆ ਏ,
ਇਹ ਤੇ ਵਕਤ ਦੱਸੂ ਤੂੰ ਮੈਨੂੰ ਜਾਂ ਮੈਂ ਤੈਨੂੰ ਖੋਇਆ ਏ।।

Koi nhi hunda mera || sad Punjabi status

Koi nhi hunda mera,
Hun tu apne vall hi vekhla🙃

ਕੋਈ ਨਹੀਂ ਹੁੰਦਾ ਮੇਰਾ,
ਹੁਣ ਤੂੰ ਆਪਣੇ ਵੱਲ ਹੀ ਵੇਖਲਾ ।🙃

Mukul Mehta