Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Tadap asi vi rahe haan || pyar shayari || true love shayari
Je tu bikhar reha e ishq de darda vich
Tutt asi vi rahe haan chur chur ho ke..!!
Je tere to nahi reh ho reha sade bina
tadap asi vi rahe haan tethon door ho ke..!!
ਜੇ ਤੂੰ ਬਿਖਰ ਰਿਹਾ ਏਂ ਇਸ਼ਕ ਦੇ ਦਰਦਾਂ ‘ਚ
ਟੁੱਟ ਅਸੀਂ ਵੀ ਰਹੇ ਹਾਂ ਚੂਰ ਚੂਰ ਹੋ ਕੇ..!!
ਜੇ ਤੇਰੇ ਤੋਂ ਨਹੀਂ ਰਹਿ ਹੋ ਰਿਹਾ ਸਾਡੇ ਬਿਨਾਂ
ਤੜਪ ਅਸੀਂ ਵੀ ਰਹੇ ਹਾਂ ਤੈਥੋਂ ਦੂਰ ਹੋ ਕੇ..!!
Zindagi rul gayi || sad shayari || Punjabi status || true but sad
Ohnu dekheya c ki khud di Surat hi bhull gayi..!!
Meri masum jahi jaan c dardan ch jhul gayi..!!
Dasta pyar mere di Bs enni ku c..
Ohnu farak Na pya te sadi zindagi rul gyi..!!
ਓਹਨੂੰ ਦੇਖਿਆ ਸੀ ਕੀ ਖੁੱਦ ਦੀ ਸੂਰਤ ਹੀ ਭੁੱਲ ਗਈ..!!
ਮੇਰੀ ਮਾਸੂਮ ਜਹੀ ਜਾਨ ਸੀ ਦਰਦਾਂ ‘ਚ ਝੁਲ ਗਈ..!!
ਦਾਸਤਾ ਪਿਆਰ ਮੇਰੇ ਦੀ ਬਸ ਇੰਨੀ ਕੁ ਸੀ
ਓਹਨੂੰ ਫ਼ਰਕ ਨਾ ਪਿਆ ਤੇ ਸਾਡੀ ਜ਼ਿੰਦਗੀ ਰੁਲ ਗਈ..!!