Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Kyu ninde eh preetan || punjabi status || punjabi shayari
Kyu ninde eh preetan
Je salahuniya nahi aundiyan..!!
Tu shad ehna da khehra
tenu chahuniyan nahi aundiyan..!!
Na la laare je akhan ch akhan
Pauniyan nahi aundiyan..!!
Khayia na kar kasma
je nibhauniyan nahi aundiyan..!!
ਕਿਉਂ ਨਿੰਦੇ ਇਹ ਪ੍ਰੀਤਾਂ
ਜੇ ਸਲਾਹੁਣੀਆਂ ਨਹੀਂ ਆਉਂਦੀਆਂ..!!
ਤੂੰ ਛੱਡ ਇਹਨਾਂ ਦਾ ਖਹਿੜਾ
ਤੈਨੂੰ ਚਾਹੁਣੀਆਂ ਨਹੀਂ ਆਉਂਦੀਆਂ..!!
ਨਾ ਲਾ ਲਾਰੇ ਜੇ ਅੱਖਾਂ ‘ਚ ਅੱਖਾਂ
ਪਾਉਣੀਆਂ ਨਹੀਂ ਆਉਂਦੀਆਂ..!!
ਖਾਇਆ ਨਾ ਕਰ ਕਸਮਾਂ
ਜੇ ਨਿਭਾਉਣੀਆਂ ਨਹੀਂ ਆਉਂਦੀਆਂ..!!