Enjoy Every Movement of life!
Writer (ਮੇਰੀ ਕਲਮ)
ਉਜੜਾ ਦੇਖ ਖੁਸ਼ ਹੁੰਦੇ ਲੋਕੀ,
ਕਹਿਣ ਖੁਦ ਨੂੰ ਬਸ ਸਿਆਣੇਂ,
ਇਹ ਗੱਲ ਉਹ ਭੁੱਲ ਜਾਂਦੇ ਨੇ,
ਦਿਨ ਚੰਗੇ ਮਾੜੇ ਸਭ ਤੇ ਆਣੇ,
ਅੱਜ ਕਿਸੇ ਨੇ ਕੀ ਸਮਝਣਾ ਮੈਨੂੰ,
ਕਿਵੇਂ ਬਦਲੇ ਜਾਂਦੇ ਨੇ ਟਿਕਾਣੇ,
ਪੀੜ ਪਰਾਈ ਕੋਈ ਸਮਝ ਨੀ ਸਕਿਆ,
ਆਖਿਰ ਜਿਸ ਤਣ ਲੱਗੇ ਸੋਈ ਜਾਣੈ।।
Writer (ਮੇਰੀ ਕਲਮ)