Skip to content

aadat

Punjabi sad aadat shayari, adat shayari in punjabi font in gurmukhi, aadat hai mujhko shayari in english font.

CHAIN UDH GYA DIL DA | Love Punjab

chen udh gya dil da
naa neend rahi raatan di
tu kaisa rog la dita
aadat pe gai
teriyaan yaadan di, mulakaatan di

ਚੈਨ ਉੱਡ ਗਿਆ ਦਿਲ ਦਾ
ਨਾ ਨੀਂਦ ਰਹੀ ਰਾਤਾਂ ਦੀ
ਤੂੰ ਕੈਸਾ ਰੋਗ ਲਾ ਦਿਤਾ
ਆਦਤ ਪੈ ਗਈ
ਤੇਰੀਆਂ ਯਾਦਾਂ ਦੀ, ਮੁਲਾਕਾਤਾਂ ਦੀ

BHUL KE MAINU JE TU

ਭੁੱਲ ਕੇ ਮੈਨੂੰ ਜੇ ਤੂੰ ਮਨਾਵੇ ਖੁਸ਼ੀਆਂ
ਭੁੱਲ ਕੇ ਤੈਨੂੰ ਸੰਭਲਣਾ ਮੈਨੂੰ ਵੀ ਆਉਂਦਾ
ਪਰ ਇਹ ਮੇਰੀ ਆਦਤ ਨਹੀਂ
ਨਹੀਂ ਤਾਂ ਤੇਰੀ ਤਰਾਂ ਬਦਲਣਾ ਮੈਨੂੰ ਵੀ ਆਉਂਦਾ

bhul ke mainu je tu manave khushiyaan
bhul k tainu sambalna mainu v aunda
pr eh meri aadat nahi
nahi tan teri tarah badlna mainu v aunda