Skip to content

bebe

veera di sardari || Punjabi shayari on brother and parents

Maapeyaa da hasda chehra te veera di sardaari
ik bhen nu sab to jyada hunda aa pyari

ਮਾਪਿਆ ਦਾ ਹੱਸਦਾ ਚਿਹਰਾ ਤੇ ਵੀਰਾਂ ਦੀ ਸਰਦਾਰੀ..
ਇਕ ਭੈਣ ਨੂੰ ਸਭ ਤੋਂ ਜ਼ਿਆਦਾ ਹੁੰਦੀ ਆ ਪਿਆਰੀ💞..

chaar rishte || shayari on family in punjabi

Chaar rishteyaa da zikar karn laggi aa
ehna rishteyaa naal saada sansaar hunda e
bebe diyaa jhidhkaa bapu de gusse
bhen di rok-tok te veere di ladhai ch v
saade lai pyaar hunda e

ਚਾਰ ਰਿਸ਼ਤਿਆ ਦਾ ਜ਼ਿਕਰ ਕਰਨ ਲੱਗੀ ਆ😇..
ਇਹਨਾ ਰਿਸ਼ਤਿਆ ਸਾਡਾ ਸੰਸਾਰ🌎 ਹੁੰਦਾ ਏ..
ਬੇਬੇ ਦੀਆ ਝਿੜਕਾ❣️,ਬਾਪੂ ਦੇ ਗੁੱਸੇ😒..
ਭੈਣ ਦੀ ਰੋਕ-ਟੋਕ ਤੇ ਵੀਰੇ ਦੀ ਲੜਾਈ ਚ ਵੀ😝,
ਸਾਡੇ ਲਈ ਪਿਆਰ ਹੁੰਦਾ ਏ💞..