Skip to content

#bebebapu #father

ਬੇਬੇ ਬਾਪੂ ❤️ || Punjabi thoughts

ਟਾਈਮ ਚਾਹੇ ਕਿੰਨਾ ਵੀ ਲੱਗੂ
ਇੱਕ ਦਿਨ ਕਰਾਗੇ ਪੂਰੀਆਂ ਖ਼ਵਾਹਿਸ਼ਾ ਨੂੰ।।
ਚਾਹੇ ਕਿੰਨੀਆ ਵੀ ਆਉਣ ਮੁਸੀਬਤਾਂ
ਅਸੀਂ ਟੁੱਟਣ ਨਹੀਂ ਦੇਵਾਂਗੇ ਤੁਹਾਡੀਆਂ ਆਸਾਂ ਨੂੰ
ਇੱਕ ਇਕ ਦਿਨ ਘੁੱਟ ਸਬਰਾਂ ਦਾ ਪੀਤਾ
ਮੋੜ ਕੇ ਦੇਣਾ ਚਾਹੁੰਦੇ ਹਾਂ ਜੋ ਹੋ ਤੁਸੀ ਸਾਡੇ ਲਈ ਕੀਤਾ
ਇੱਕ ਦਿਨ ਐਸਾ ਅਉਗਾ ਜਦੋਂ ਮੰਨ ਵਿਚ ਰੋਸ ਨਾ ਕੋਈ ਹੋਊਗਾ ।।
ਮੁੰਡਾ ਨਹੀਂ ਕੋਈ ਸਾਡਾ ਇਹ ਅਫ਼ਸੋਸ ਨਾਂ ਕੋਈ ਹੋਊਗਾ।।
ਤੁਹਾਡੀ ਜ਼ਿੰਦਗੀ ਚ ਕਦੇ ਕੋਈ ਦੁੱਖ ਸਾਡੇ ਕਰਕੇ ਨਾ ਆਵੇਂ।।
ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ।।