Skip to content

Daga

dil tod k tanu ki mileya || bewafa shayari punjabi

pehli vaari kise naal nazraa milayiaa c
asaa tainu dil diyaa arzaa sunayiaa c
si umraade sath di tu gal kardi
bahuti sheti dilo bhulaun waliye
dil todh ke das tainu ki mileyaa
dagaa sadde naal kamaun waliye

ਪਹਿਲੀ ਵਾਰੀ ਕਿਸੇ ਨਾਲ ਨਜ਼ਰਾਂ ਮਿਲਾਈਆਂ ਸੀ
ਅਸਾਂ ਤੈਨੂੰ ਦਿਲ ਦੀਆਂ ਅਰਜਾਂ ਸੁਣਾਈਆਂ ਸੀ
ਸੀ ਉਮਰਾਂ ਦੇ ਸਾਥ ਦੀ ਤੂੰ ਗੱਲ ਕਰਦੀ
ਬਹੁਤੀ ਛੇਤੀ ਦਿਲੋਂ ਭੁਲਾਉਣ ਵਾਲੀਏ
ਦਿਲ ਤੋੜ ਕੇ ਦੱਸ ਤੈਨੂੰ ਕੀ ਮਿਲਿਆ
ਦਗਾ ਸਾਡੇ ਨਾਲ ਕਮਾਉਣ ਵਾਲੀਏ…

Je ajj mohobbat meri te shakk || sad but true lines

Je ajj mohobbat meri te shakk e tenu💔
Fer kall tere naal nafrat ho gayi taan daga na samjhi🙏..!!

ਜੇ ਅੱਜ ਮੋਹੁੱਬਤ ਮੇਰੀ ‘ਤੇ ਸ਼ੱਕ ਏ ਤੈਨੂੰ💔
ਫਿਰ ਕੱਲ੍ਹ ਤੇਰੇ ਨਾਲ ਨਫ਼ਰਤ ਹੋ ਗਈ ਤਾਂ ਦਗ਼ਾ ਨਾ ਸਮਝੀਂ🙏..!!